"ਡਾਉਨਲੋਡ ਪ੍ਰਬੰਧਕ" "ਡਾਊਨਲੋਡ ਪ੍ਰਬੰਧਕ ਤੱਕ ਪਹੁੰਚ।" "ਐਪ ਨੂੰ ਡਾਊਨਲੋਡ ਪ੍ਰਬੰਧਕ ਤੱਕ ਪਹੁੰਚ ਅਤੇ ਫਾਈਲਾਂ ਡਾਊਨਲੋਡ ਕਰਨ ਲਈ ਇਸਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ। ਖ਼ਰਾਬ ਐਪਸ ਇਸਦੀ ਵਰਤੋਂ ਡਾਊਨਲੋਡਸ ਵਿੱਚ ਵਿਘਨ ਪਾਉਣ ਅਤੇ ਨਿੱਜੀ ਜਾਣਕਾਰੀ ਤੱਕ ਪਹੁੰਚ ਲਈ ਕਰ ਸਕਦੇ ਹਨ।" "ਐਡਵਾਂਸਡ ਡਾਊਨਲੋਡ ਪ੍ਰਬੰਧਕ ਫੰਕਸ਼ਨ।" "ਐਪ ਨੂੰ ਡਾਊਨਲੋਡ ਪ੍ਰਬੰਧਕ ਦੇ ਐਡਵਾਂਸਡ ਫੰਕਸ਼ਨਾਂ ਤੱਕ ਪਹੁੰਚ ਦੀ ਆਗਿਆ ਦਿੰਦਾ ਹੈ। ਖ਼ਰਾਬ ਐਪਸ ਇਸਦੀ ਵਰਤੋਂ ਡਾਊਨਲੋਡਸ ਵਿੱਚ ਵਿਘਨ ਪਾਉਣ ਅਤੇ ਨਿੱਜੀ ਜਾਣਕਾਰੀ ਤੱਕ ਪਹੁੰਚ ਲਈ ਕਰ ਸਕਦੇ ਹਨ।" "ਡਾਊਨਲੋਡ ਸੂਚਨਾਵਾਂ ਭੇਜੋ।" "ਐਪ ਨੂੰ ਡਾਊਨਲੋਡਸ ਪੂਰਾ ਕੀਤੇ ਬਿਨਾਂ ਸੂਚਨਾਵਾਂ ਭੇਜਣ ਦੀ ਆਗਿਆ ਦਿੰਦਾ ਹੈ। ਖ਼ਰਾਬ ਐਪਸ ਇਸਦੀ ਵਰਤੋਂ ਹੋਰਾਂ ਐਪਸ ਨੂੰ ਉਲਝਣ ਵਿੱਚ ਪਾਉਣ ਲਈ ਕਰ ਸਕਦੇ ਹਨ ਜੋ ਫਾਈਲਾਂ ਡਾਊਨਲੋਡ ਕਰਦੇ ਹਨ।" "USB ਸਟੋਰੇਜ ਦੀਆਂ ਸਾਰੀਆਂ ਡਾਊਨਲੋਡਸ ਦੇਖੋ" "SD ਕਾਰਡ ਦੀਆਂ ਸਾਰੀਆਂ ਡਾਊਨਲੋਡਸ ਦੇਖੋ" "ਐਪ ਨੂੰ SD ਕਾਰਡ ਦੀਆਂ ਸਾਰੀਆਂ ਡਾਊਨਲੋਡਸ ਦੇਖਣ ਦੀ ਆਗਿਆ ਦਿੰਦਾ ਹੈ, ਇਸਤੇ ਧਿਆਨ ਦਿੱਤੇ ਬਿਨਾਂ ਕਿ ਕਿਹੜੇ ਐਪ ਨੇ ਉਹਨਾਂ ਨੂੰ ਡਾਊਨਲੋਡ ਕੀਤਾ ਸੀ।" "ਡਾਊਨਲੋਡ ਕੈਚ ਵਿੱਚ ਸਪੇਸ ਸੁਰੱਖਿਅਤ ਕਰੋ" "ਐਪ ਨੂੰ ਡਾਊਨਲੋਡ ਕੈਚ ਵਿੱਚ ਉਹ ਫਾਈਲਾਂ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ, ਜੋ ਆਟੋਮੈਟਿਕਲੀ ਨਹੀਂ ਮਿਟਾਈਆਂ ਜਾ ਸਕਦੀਆਂ ਜਦੋਂ ਡਾਊਨਲੋਡ ਪ੍ਰਬੰਧਕ ਨੂੰ ਵੱਧ ਸਪੇਸ ਦੀ ਲੋੜ ਹੁੰਦੀ ਹੈ।" "ਸੂਚਨਾ ਤੋਂ ਬਿਨਾਂ ਫਾਈਲਾਂ ਡਾਊਨਲੋਡ ਕਰੋ" "ਐਪ ਨੂੰ ਉਪਭੋਗਤਾ ਨੂੰ ਦਿਖਾਈ ਜਾ ਰਹੀ ਕਿਸੇ ਵੀ ਸੂਚਨਾ ਤੋਂ ਬਿਨਾਂ ਡਾਊਨਲੋਡ ਪ੍ਰਬੰਧਕ ਰਾਹੀਂ ਫਾਈਲਾਂ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ।" "ਸਾਰੀਆਂ ਸਿਸਟਮ ਡਾਊਨਲੋਡਸ ਤੱਕ ਪਹੁੰਚ" "ਐਪ ਨੂੰ ਸਿਸਟਮ ਤੇ ਕਿਸੇ ਵੀ ਐਪ ਵੱਲੋਂ ਸ਼ੁਰੂ ਕੀਤੀਆਂ ਡਾਊਨਲੋਡਸ ਨੂੰ ਦੇਖਣ ਅਤੇ ਸੰਸ਼ੋਧਿਤ ਕਰਨ ਦੀ ਆਗਿਆ ਦਿੰਦਾ ਹੈ।" "<ਬਿਨਾਂ ਸਿਰਲੇਖ>" "ਡਾਊਨਲੋਡ ਪੂਰਾ।" "ਡਾਊਨਲੋਡ ਅਸਫਲ।" "ਡਾਊਨਲੋਡ ਆਕਾਰ ਲਈ Wi-Fi ਦੀ ਲੋੜ ਹੈ।" "ਪਿਛੋਕੜ ਵਿੱਚ ਰੋਕਿਆ।" "ਓਪਰੇਟਰ ਨੈਟਵਰਕ ਲਈ ਡਾਊਨਲੋਡ ਬਹੁਤ ਜ਼ਿਆਦਾ ਵੱਡੀ" "ਤੁਹਾਨੂੰ ਇਸ %s ਡਾਊਨਲੋਡ ਨੂੰ ਪੂਰਾ ਕਰਨ ਲਈ Wi-Fi ਵਰਤਣੀ ਚਾਹੀਦੀ ਹੈ। \n\nਅਗਲੀ ਵਾਰ ਜਦੋਂ ਤੁਸੀਂ ਇੱਕ Wi-Fi ਨੈਟਵਰਕ ਨਾਲ ਕਨੈਕਟ ਕਰੋ ਤਾਂ ਇਸ ਡਾਊਨਲੋਡ ਨੂੰ ਚਾਲੂ ਕਰਨ ਲਈ %s ਨੂੰ ਛੋਹਵੋ।" "ਕੀ ਬਾਅਦ ਵਿੱਚ ਡਾਊਨਲੋਡ ਲਈ ਕਤਾਰ ਲਗਾਉਣੀ ਹੈ?" "ਹੁਣ ਇਸ %s ਡਾਊਨਲੋਡ ਨੂੰ ਚਾਲੂ ਕਰਨ ਨਾਲ ਤੁਹਾਡੀ ਬੈਟਰੀ ਸਮਰੱਥ ਘਟ ਸਕਦੀ ਹੈ ਅਤੇ/ਜਾਂ ਇਸਦੇ ਸਿੱਟੇ ਵਜੋਂ ਤੁਹਾਡੇ ਮੋਬਾਈਲ ਡਾਟਾ ਕਨੈਕਸ਼ਨ ਦੀ ਵਾਧੂ ਵਰਤੋਂ ਹੋ ਸਕਦੀ ਹੈ, ਜਿਸ ਨਾਲ ਤੁਹਾਡੇ ਡਾਟਾ ਪਲਾਨ ਦੇ ਆਧਾਰ ਤੇ ਤੁਹਾਡੇ ਮੋਬਾਈਲ ਓਪਰੇਟਰ ਵੱਲੋਂ ਖ਼ਰਚੇ ਪਾਏ ਜਾ ਸਕਦੇ ਹਨ।\n\n ਅਗਲੀ ਵਾਰ ਜਦੋਂ ਤੁਸੀਂ ਇੱਕ Wi-Fi ਨੈਟਵਰਕ ਨਾਲ ਕਨੈਕਟ ਕਰੋ ਤਾਂ ਇਸ ਡਾਊਨਲੋਡ ਨੂੰ ਚਾਲੂ ਕਰਨ ਲਈ %s ਨੂੰ ਛੋਹਵੋ।" "ਕਤਾਰ" "ਰੱਦ ਕਰੋ" "ਹੁਣ ਚਾਲੂ ਕਰੋ" %d ਫ਼ਾਈਲਾਂ ਡਾਊਨਲੋਡ ਹੋ ਰਹੀਆਂ ਹਨ %d ਫ਼ਾਈਲਾਂ ਡਾਊਨਲੋਡ ਹੋ ਰਹੀਆਂ ਹਨ %d ਫ਼ਾਈਲਾਂ ਉਡੀਕ ਵਿੱਚ ਹਨ %d ਫ਼ਾਈਲਾਂ ਉਡੀਕ ਵਿੱਚ ਹਨ "%s ਛੱਡਿਆ" "ਫਾਈਲ ਨਹੀਂ ਖੋਲ੍ਹ ਸਕਦਾ" "ਡਾਊਨਲੋਡਸ" "ਕਤਾਰਬੱਧ" "ਪ੍ਰਗਤੀ ਵਿੱਚ" "ਅਸਫਲ" "ਪ੍ਰਗਤੀ ਵਿੱਚ, %s"