"ਪੈਕੇਜ ਇੰਸਟੌਲਰ" "ਅੱਗੇ" "ਇੰਸਟੌਲ ਕਰੋ" "ਹੋ ਗਿਆ" "ਇਸ ਐਪ ਨੂੰ ਇਹ ਕਰਨ ਦੀ ਆਗਿਆ ਦਿੰਦਾ ਹੈ:" "ਰੱਦ ਕਰੋ" "ਅਗਿਆਤ" "ਇੰਸਟੌਲ ਕਰ ਰਿਹਾ ਹੈ…" "%1$s ਨੂੰ ਸਥਾਪਤ ਕੀਤਾ ਜਾ ਰਿਹਾ ਹੈ…" "ਐਪ ਇੰਸਟੌਲ ਕੀਤਾ।" "ਕੀ ਤੁਸੀਂ ਇਹ ਐਪਲੀਕੇਸ਼ਨ ਇੰਸਟੌਲ ਕਰਨਾ ਚਾਹੁੰਦੇ ਹੋ? ਇਹ ਇਸ ਤੱਕ ਪਹੁੰਚ ਪ੍ਰਾਪਤ ਕਰੇਗਾ:" "ਕੀ ਤੁਸੀਂ ਇਸ ਐਪਲੀਕੇਸ਼ਨ ਨੂੰ ਇੰਸਟੌਲ ਕਰਨਾ ਚਾਹੁੰਦੇ ਹੋ? ਇਸ ਲਈ ਕਿਸੇ ਖ਼ਾਸ ਪਹੁੰਚ ਦੀ ਲੋੜ ਨਹੀਂ ਹੈ।" "ਕੀ ਤੁਸੀਂ ਇਸ ਮੌਜੂਦਾ ਐਪਲੀਕੇਸ਼ਨ ਤੇ ਇੱਕ ਅਪਡੇਟ ਇੰਸਟੌਲ ਕਰਨਾ ਚਾਹੁੰਦੇ ਹੋ? ਤੁਹਾਡਾ ਮੌਜੂਦਾ ਡੈਟਾ ਨਸ਼ਟ ਕੀਤਾ ਜਾਏਗਾ। ਅਪਡੇਟ ਕੀਤੀ ਐਪਲੀਕੇਸ਼ਨ ਇਸ ਤੱਕ ਪਹੁੰਚ ਪ੍ਰਾਪਤ ਕਰੇਗੀ:" "ਕੀ ਤੁਸੀਂ ਇਸ ਬਿਲਟ-ਇਨ ਐਪਲੀਕੇਸ਼ਨ ਤੇ ਇੱਕ ਅਪਡੇਟ ਇੰਸਟੌਲ ਕਰਨਾ ਚਾਹੁੰਦੇ ਹੋ? ਤੁਹਾਡਾ ਮੌਜੂਦਾ ਡੈਟਾ ਨਸ਼ਟ ਕੀਤਾ ਜਾਏਗਾ। ਅਪਡੇਟ ਕੀਤੀ ਐਪਲੀਕੇਸ਼ਨ ਇਸ ਤੱਕ ਪਹੁੰਚ ਪ੍ਰਾਪਤ ਕਰੇਗੀ:" "ਕੀ ਤੁਸੀਂ ਇਸ ਮੌਜੂਦਾ ਐਪਲੀਕੇਸ਼ਨ ਵਿੱਚ ਇੱਕ ਅਪਡੇਟ ਇੰਸਟੌਲ ਕਰਨਾ ਚਾਹੁੰਦੇ ਹੋ? ਤੁਹਾਡਾ ਮੌਜੂਦਾ ਡੈਟਾ ਨਸ਼ਟ ਨਹੀਂ ਹੋਵੇਗਾ। ਇਸ ਲਈ ਕਿਸੇ ਖ਼ਾਸ ਪਹੁੰਚ ਦੀ ਲੋੜ ਨਹੀਂ ਹੈ।" "ਕੀ ਤੁਸੀਂ ਇਸ ਬਿਲਟ-ਇਨ ਐਪਲੀਕੇਸ਼ਨ ਵਿੱਚ ਇੱਕ ਅਪਡੇਟ ਇੰਸਟੌਲ ਕਰਨਾ ਚਾਹੁੰਦੇ ਹੋ? ਤੁਹਾਡਾ ਮੌਜੂਦਾ ਡੈਟਾ ਨਸ਼ਟ ਨਹੀਂ ਹੋਵੇਗਾ। ਇਸ ਲਈ ਕਿਸੇ ਖ਼ਾਸ ਪਹੁੰਚ ਦੀ ਲੋੜ ਨਹੀਂ ਹੈ।" "ਐਪ ਇੰਸਟੌਲ ਨਹੀਂ ਕੀਤਾ।" "ਪੈਕੇਜ ਨੂੰ ਸਥਾਪਿਤ ਹੋਣ ਤੋਂ ਬਲੌਕ ਕੀਤਾ ਗਿਆ ਸੀ।" "ਪੈਕੇਜ ਦੇ ਇੱਕ ਮੌਜੂਦਾ ਪੈਕੇਜ ਨਾਲ ਵਿਵਾਦ ਹੋਣ ਕਰਕੇ ਐਪ ਦੀ ਸਥਾਪਨਾ ਨਹੀਂ ਕੀਤੀ ਗਈ।" "ਐਪ ਦੇ ਤੁਹਾਡੇ ਟੈਬਲੈੱਟ ਦੇ ਅਨੁਰੂਪ ਨਾ ਹੋਣ ਕਰਕੇ ਐਪ ਦੀ ਸਥਾਪਨਾ ਨਹੀਂ ਕੀਤੀ ਗਈ।" "ਇਹ ਐਪ ਤੁਹਾਡੇ ਟੀਵੀ ਦੇ ਅਨੁਕੂਲ ਨਹੀਂ ਹੈ।" "ਐਪ ਦੇ ਤੁਹਾਡੇ ਫ਼ੋਨ ਦੇ ਅਨੁਰੂਪ ਨਾ ਹੋਣ ਕਰਕੇ ਐਪ ਦੀ ਸਥਾਪਨਾ ਨਹੀਂ ਕੀਤੀ ਗਈ।" "ਪੈਕੇਜ ਦੇ ਅਵੈਧ ਪ੍ਰਤੀਤ ਹੋਣ ਕਰਕੇ ਐਪ ਦੀ ਸਥਾਪਨਾ ਨਹੀਂ ਕੀਤੀ ਗਈ।" "%1$s ਨੂੰ ਤੁਹਾਡੀ ਟੈਬਲੇਟ ਤੇ ਇੰਸਟੌਲ ਨਹੀਂ ਕੀਤਾ ਜਾ ਸਕਿਆ।" "%1$s ਨੂੰ ਤੁਹਾਡੇ TV ਤੇ ਇੰਸਟੌਲ ਨਹੀਂ ਕੀਤਾ ਜਾ ਸਕਿਆ।" "%1$s ਨੂੰ ਤੁਹਾਡੇ ਫੋਨ ਤੇ ਇੰਸਟੌਲ ਨਹੀਂ ਕੀਤਾ ਜਾ ਸਕਿਆ।" "ਖੋਲ੍ਹੋ" "ਤੁਹਾਡਾ ਪ੍ਰਸ਼ਾਸਕ ਅਗਿਆਤ ਸਰੋਤਾਂ ਤੋਂ ਪ੍ਰਾਪਤ ਐਪਾਂ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ" "ਇਸ ਵਰਤੋਂਕਾਰ ਵੱਲੋਂ ਅਗਿਆਤ ਐਪਾਂ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ" "ਠੀਕ" "ਸੈਟਿੰਗਾਂ" "ਐਪਸ ਵਿਵਸਥਿਤ ਕਰੋ" "ਕੀ ਐਪ ਬਦਲਣਾ ਹੈ?" "ਜੋ ਐਪ ਤੁਸੀਂ ਇੰਸਟੌਲ ਕਰ ਰਹੇ ਹੋ, ਉਹ ਦੂਜੇ ਐਪ ਨਾਲ ਬਦਲ ਜਾਏਗਾ।\n\nਤੁਹਾਡਾ ਪਿਛਲਾ ਸਾਰਾ ਉਪਭੋਗਤਾ ਡੈਟਾ ਸੁਰੱਖਿਅਤ ਕੀਤਾ ਜਾਏਗਾ।" "ਇਹ ਇੱਕ ਸਿਸਟਮ ਐਪ ਹੈ।\n\nਤੁਹਾਡਾ ਸਾਰਾ ਪਿਛਲਾ ਉਪਭੋਗਤਾ ਡੈਟਾ ਸੁਰੱਖਿਅਤ ਕੀਤਾ ਜਾਏਗਾ।" "ਖਾਲੀ ਸਪੇਸ" "%1$s ਇੰਸਟੌਲ ਨਹੀਂ ਕੀਤਾ ਜਾ ਸਕਿਆ। ਕੁਝ ਸਪੇਸ ਖਾਲੀ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।" "ਠੀਕ" "ਐਪ ਨਹੀਂ ਮਿਲਿਆ" "ਐਪ ਇੰਸਟੌਲ ਕੀਤੇ ਐਪਸ ਦੀ ਸੂਚੀ ਵਿੱਚ ਨਹੀਂ ਮਿਲਿਆ ਸੀ।" "ਇਜਾਜ਼ਤ ਨਹੀਂ" "ਮੌਜੂਦਾ ਵਰਤੋਂਕਾਰ ਨੂੰ ਇਹ ਅਣਸਥਾਪਨਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।" "ਗੜਬੜ" "ਐਪ ਅਣਸਥਾਪਤ ਨਹੀਂ ਕੀਤੀ ਜਾ ਸਕੀ।" "ਐਪ ਅਣਇੰਸਟੌਲ ਕਰੋ" "ਅਪਡੇਟ ਅਣਇੰਸਟੌਲ ਕਰੋ" "%1$s ਇਸ ਐਪ ਦਾ ਭਾਗ ਹੈ:" "ਕੀ ਤੁਸੀਂ ਇਸ ਐਪ ਨੂੰ ਅਣਇੰਸਟੌਲ ਕਰਨਾ ਚਾਹੁੰਦੇ ਹੋ?" "ਕੀ ਤੁਸੀਂ ਇਸ ਐਪ ਨੂੰ ""ਸਾਰੇ"" ਉਪਭੋਗਤਾਵਾਂ ਲਈ ਅਣਇੰਸਟੌਲ ਕਰਨਾ ਚਾਹੁੰਦੇ ਹੋ? ਐਪਲੀਕੇਸ਼ਨ ਅਤੇ ਇਸਦਾ ਡੈਟਾ ਡੀਵਾਈਸ ਤੇ ""ਸਾਰੇ"" ਉਪਭੋਗਤਾਵਾਂ ਵੱਲੋਂ ਹਟਾ ਦਿੱਤਾ ਜਾਏਗਾ।" "ਕੀ ਤੁਸੀਂ ਉਪਭੋਗਤਾ %1$s ਲਈ ਇਸ ਐਪ ਨੂੰ ਅਣਇੰਸਟੌਲ ਕਰਨਾ ਚਾਹੁੰਦੇ ਹੋ?" "ਕੀ ਇਸ ਐਪ ਨੂੰ ਫੈਕਟਰੀ ਸੰਸਕਰਣ ਨਾਲ ਬਦਲਣਾ ਹੈ? ਸਾਰਾ ਡੈਟਾ ਹਟਾ ਦਿੱਤਾ ਜਾਵੇਗਾ।" "ਕੀ ਇਸ ਐਪ ਨੂੰ ਫੈਕਟਰੀ ਸੰਸਕਰਣ ਨਾਲ ਬਦਲਣਾ ਹੈ? ਸਾਰਾ ਡੈਟਾ ਹਟਾ ਦਿੱਤਾ ਜਾਵੇਗਾ। ਇਹ ਇਸ ਡੀਵਾਈਸ ਦੇ ਸਾਰੇ ਵਰਤੋਂਕਾਰਾਂ ਨੂੰ ਪ੍ਰਭਾਵਿਤ ਕਰੇਗਾ, ਜਿਸ ਵਿੱਚ ਕੰਮ ਪ੍ਰੋਫਾਈਲ ਵਾਲੇ ਵਰਤੋਂਕਾਰ ਵੀ ਸ਼ਾਮਲ ਹਨ।" "ਚੱਲ ਰਹੀਆਂ ਅਣਸਥਾਪਨਾਵਾਂ" "ਅਸਫਲ ਅਣਸਥਾਪਨਾਵਾਂ" "ਅਣਇੰਸਟੌਲ ਕਰ ਰਿਹਾ ਹੈ…" "%1$s ਨੂੰ ਅਣਸਥਾਪਤ ਕੀਤਾ ਜਾ ਰਿਹਾ ਹੈ…" "ਅਣਇੰਸਟੌਲ ਪੂਰਾ ਹੋਇਆ।" "%1$s ਨੂੰ ਅਣਸਥਾਪਤ ਕੀਤਾ" "ਅਣਇੰਸਟੌਲ ਅਸਫਲ।" "%1$s ਨੂੰ ਅਣਸਥਾਪਤ ਕਰਨਾ ਅਸਫਲ ਰਿਹਾ।" "ਕਿਰਿਆਸ਼ੀਲ ਡੀਵਾਈਸ ਪ੍ਰਸ਼ਾਸਕ ਐਪ ਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਦਾ" "%1$s ਲਈ ਕਿਰਿਆਸ਼ੀਲ ਡੀਵਾਈਸ ਪ੍ਰਸ਼ਾਸਕ ਐਪ ਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਦਾ" "ਇਹ ਐਪ ਕੁਝ ਵਰਤੋਂਕਾਰਾਂ ਜਾਂ ਪ੍ਰੋਫਾਈਲਾਂ ਲਈ ਲੋੜੀਂਦੀ ਹੈ ਅਤੇ ਹੋਰਾਂ ਲਈ ਅਣਸਥਾਪਤ ਕੀਤੀ ਗਈ ਸੀ" "ਇਹ ਐਪ ਤੁਹਾਡੀ ਪ੍ਰੋਫਾਈਲ ਲਈ ਲੋੜੀਂਦੀ ਹੈ ਅਤੇ ਇਸ ਨੂੰ ਅਣਸਥਾਪਤ ਨਹੀਂ ਕੀਤਾ ਜਾ ਸਕਦਾ।" "ਇਹ ਐਪ ਤੁਹਾਡੇ ਡੀਵਾਈਸ ਪ੍ਰਬੰਧਕ ਵੱਲੋਂ ਲੁੜੀਂਦਾ ਹੈ ਅਤੇ ਇਸਨੂੰ ਅਣਇੰਸਟੌਲ ਨਹੀਂ ਕੀਤਾ ਜਾ ਸਕਦਾ।" "ਡੀਵਾਈਸ ਪ੍ਰਸ਼ਾਸਕ ਐਪਾਂ ਦਾ ਪ੍ਰਬੰਧਨ ਕਰੋ" "ਵਰਤੋਂਕਾਰਾਂ ਦਾ ਪ੍ਰਬੰਧਨ ਕਰੋ" "%1$s ਅਣਇੰਸਟੌਲ ਨਹੀਂ ਕੀਤਾ ਜਾ ਸਕਿਆ।" "ਪੈਕੇਜ ਨੂੰ ਪਾਰਸ ਕਰਨ ਵਿੱਚ ਇੱਕ ਸਮੱਸਿਆ ਸੀ।" "ਨਵਾਂ" "ਸਭ" "ਪ੍ਰਾਈਵੇਸੀ" "ਡੀਵਾਈਸ ਪਹੁੰਚ" "ਇਸ ਅਪਡੇਟ ਲਈ ਕਿਸੇ ਨਵੀਆਂ ਅਨੁਮਤੀਆਂ ਦੀ ਲੋੜ ਨਹੀਂ ਹੈ।" "ਕੀ ਤੁਸੀਂ ਇਹ ਅਨੁਮਤੀਆਂ ਮਨਜ਼ੂਰ ਕਰਨਾ ਚਾਹੁੰਦੇ ਹੋ? ਇਹ ਇਸ ਤੱਕ ਪਹੁੰਚ ਪ੍ਰਾਪਤ ਕਰੇਗਾ:" "ਅਸਵੀਕਾਰ ਕਰੋ" "ਹੋਰ ਜਾਣਕਾਰੀ" "ਫੇਰ ਵੀ ਅਸਵੀਕਾਰ ਕਰੋ" "%2$s ਦਾ %1$s" "ਕੀ <b>%1$s</b> ਨੂੰ %2$s ਦੀ ਆਗਿਆ ਦੇਣੀ ਹੈ?" "%1$d ਨੂੰ ਅਯੋਗ ਬਣਾਇਆ ਗਿਆ ਹੈ" "ਸਭ ਨੂੰ ਅਯੋਗ ਬਣਾਇਆ ਗਿਆ ਹੈ" "ਕਿਸੇ ਨੂੰ ਵੀ ਅਯੋਗ ਨਹੀਂ ਬਣਾਇਆ ਗਿਆ ਹੈ" "ਆਗਿਆ ਦਿਓ" "ਐਪਾਂ" "ਐਪ ਅਨੁਮਤੀਆਂ" "ਦੁਬਾਰਾ ਨਾ ਪੁੱਛੋ" "ਕੋਈ ਅਨੁਮਤੀਆਂ ਨਹੀਂ ਹਨ" "ਅਤਿਰਿਕਤ ਅਨੁਮਤੀਆਂ" %1$d ਹੋਰ %1$d ਹੋਰ "ਇਹ ਐਪ Android ਦੇ ਕਿਸੇ ਪੁਰਾਣੇ ਸੰਸਕਰਣ ਲਈ ਬਣਾਈ ਗਈ ਸੀ। ਅਨੁਮਤੀ ਨੂੰ ਇਨਕਾਰ ਕਰਨਾ ਇਸਦੇ ਉਦੇਸ਼ਿਤ ਫੰਕਸ਼ਨ ਨੂੰ ਪ੍ਰਭਾਵਿਤ ਕਰ ਸਕਦਾ ਹੈ।" "ਕੋਈ ਅਗਿਆਤ ਕਾਰਵਾਈ ਕਰੋ" "%2$d ਵਿੱਚੋਂ %1$d ਐਪਾਂ ਨੂੰ ਆਗਿਆ ਦਿੱਤੀ" "ਸਿਸਟਮ ਦਿਖਾਓ" "ਸਿਸਟਮ ਲੁਕਾਓ" "%1$s ਅਨੁਮਤੀਆਂ" "ਕੋਈ ਐਪਾਂ ਨਹੀਂ" "ਸਥਿਤੀ ਸੈਟਿੰਗਾਂ" "%1$s ਇਸ ਡੀਵਾਈਸ ਲਈ ਨਿਰਧਾਰਿਤ ਸਥਾਨ ਸੇਵਾਵਾਂ ਦਾ ਇੱਕ ਪ੍ਰਦਾਤਾ ਹੈ। ਨਿਰਧਾਰਿਤ ਸਥਾਨ ਪਹੁੰਚ ਨੂੰ ਨਿਰਧਾਰਿਤ ਸਥਾਨ ਸੈਟਿੰਗਾਂ ਤੋਂ ਸੰਸ਼ੋਧਿਤ ਕੀਤਾ ਜਾ ਸਕਦਾ ਹੈ।" "ਜੇਕਰ ਤੁਸੀਂ ਇਸ ਅਨੁਮਤੀ ਨੂੰ ਅਸਵੀਕਾਰ ਕਰਦੇ ਹੋ, ਤਾਂ ਤੁੁਹਾਡੀ ਡੀਵਾਈਸ ਦੀਆਂ ਮੂੂਲ ਵਿਸ਼ੇਸ਼ਤਾਵਾਂ ਆਪਣੇ ਫੰਕਸ਼ਨ ਮੁਤਾਬਕ ਕੰਮ ਨਹੀਂ ਵੀ ਕਰ ਸਕਦੀਆਂ।" "ਨੀਤੀ ਮੁਤਾਬਕ ਲਾਗੂ ਕੀਤਾ" "ਲੋਡ ਕਰ ਰਿਹਾ ਹੈ…" "ਸਾਰੀਆਂ ਅਨੁਮਤੀਆਂ" "ਹੋਰ ਐਪ ਸਮਰੱਥਤਾਵਾਂ" "ਅਨੁਮਤੀ ਬੇਨਤੀ" "ਸਕਰੀਨ ਓਵਰਲੇਅ ਲੱਭ ਗਿਆ" "ਇਸ ਇਜ਼ਾਜਤ ਸੈਟਿੰਗ ਨੂੰ ਬਦਲਣ ਲਈ; ਤੁਹਾਨੂੰ ਪਹਿਲਾਂ ਸੈਟਿੰਗਜ਼ ਅਤੇ ਐਪਸ ਤੋਂ ਸਕ੍ਰੀਨ ਓਵਰਲੇਅ ਬੰਦ ਕਰਨਾ ਪਵੇਗਾ" "ਸੈਟਿੰਗਜ਼ ਖੋਲ੍ਹੋ" "Android Wear" "ਵੀਅਰ \'ਤੇ ਸਥਾਪਤ/ਅਣਸਥਾਪਤ ਕਾਰਵਾਈਆਂ ਸਮਰਥਿਤ ਨਹੀਂ ਹਨ।" "%1$s ਨੂੰ ਅੱਪਡੇਟ ਕੀਤਾ ਜਾ ਚੁੱਕਿਆ ਹੈ। ਕੀ %1$s ਨੂੰ ਅੱਗੇ ਦਿੱਤਿਆਂ ਗਿਆ \'ਤੇ ਪਹੁੰਚ ਦੀ ਮਨਜ਼ੂਰੀ ਦੇਣੀ ਹੈ?" "ਇਹ ਚੁਣੋ ਕਿ <b>%1$s</b> ਨੂੰ ਕਿਸ \'ਤੇ ਪਹੁੰਚ ਕਰਨ ਦੀ ਆਗਿਆ ਦੇਣੀ ਹੈ" "<b>%1$s</b> ਨੂੰ ਅੱਪਡੇਟ ਕੀਤਾ ਜਾ ਚੁੱਕਿਆ ਹੈ। ਇਹ ਚੁਣੋ ਕਿ ਇਸ ਐਪ ਨੂੰ ਕਿਸ \'ਤੇ ਪਹੁੰਚ ਕਰਨ ਦੀ ਆਗਿਆ ਦੇਣੀ ਹੈ।" "ਰੱਦ ਕਰੋ" "ਜਾਰੀ ਰੱਖੋ" "ਨਵੀਆਂ ਇਜਾਜ਼ਤਾਂ" "ਵਰਤਮਾਨ ਇਜਾਜ਼ਤਾਂ" "ਐਪ ਨੂੰ ਪੜਾਅਬੱਧ ਕੀਤਾ ਜਾ ਰਿਹਾ ਹੈ…" "ਅਗਿਆਤ" "ਤੁਹਾਡੀ ਸੁਰੱਖਿਆ ਲਈ, ਤੁਹਾਡੇ ਟੈਬਲੈੱਟ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਿਤ ਕਰਨ ਦੀ ਇਜਾਜ਼ਤ ਨਹੀਂ ਹੈ।" "ਤੁਹਾਡੀ ਸੁਰੱਖਿਆ ਲਈ, ਤੁਹਾਡੇ ਟੀਵੀ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਿਤ ਕਰਨ ਦੀ ਇਜਾਜ਼ਤ ਨਹੀਂ ਹੈ।" "ਤੁਹਾਡੀ ਸੁਰੱਖਿਆ ਲਈ, ਤੁਹਾਡੇ ਫ਼ੋਨ ਨੂੰ ਇਸ ਸਰੋਤ ਤੋਂ ਅਗਿਆਤ ਐਪਾਂ ਸਥਾਪਿਤ ਕਰਨ ਦੀ ਇਜਾਜ਼ਤ ਨਹੀਂ ਹੈ।" "ਤੁਹਾਡਾ ਫ਼ੋਨ ਅਤੇ ਨਿੱਜੀ ਡੈਟਾ ਅਗਿਆਤ ਐਪਾਂ ਤੋਂ ਹਮਲੇ ਪ੍ਰਤੀ ਵਧੇਰੇ ਵਿੰਨਣਸ਼ੀਲ ਹਨ। ਇਹ ਐਪ ਸਥਾਪਤ ਕਰਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਫ਼ੋਨ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡੈਟੇ ਦੀ ਹਾਨੀ ਲਈ ਤੁਸੀਂ ਜ਼ਿੰਮੇਵਾਰ ਹੋ ਜੋ ਸ਼ਾਇਦ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "ਤੁਹਾਡਾ ਟੈਬਲੈੱਟ ਅਤੇ ਨਿੱਜੀ ਡੈਟਾ ਅਗਿਆਤ ਐਪਾਂ ਤੋਂ ਹਮਲੇ ਪ੍ਰਤੀ ਵਧੇਰੇ ਵਿੰਨਣਸ਼ੀਲ ਹਨ। ਇਹ ਐਪ ਸਥਾਪਤ ਕਰਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਟੈਬਲੈੱਟ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡੈਟੇ ਦੀ ਹਾਨੀ ਲਈ ਤੁਸੀਂ ਜ਼ਿੰਮੇਵਾਰ ਹੋ ਜੋ ਸ਼ਾਇਦ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "ਤੁਹਾਡਾ ਟੀਵੀ ਅਤੇ ਨਿੱਜੀ ਡੈਟਾ ਅਗਿਆਤ ਐਪਾਂ ਤੋਂ ਹਮਲੇ ਪ੍ਰਤੀ ਵਧੇਰੇ ਵਿੰਨਣਸ਼ੀਲ ਹਨ। ਇਹ ਐਪ ਸਥਾਪਤ ਕਰਕੇ, ਤੁਸੀਂ ਸਹਿਮਤੀ ਦਿੰਦੇ ਹੋ ਕਿ ਆਪਣੇ ਟੀਵੀ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਜਾਂ ਡੈਟੇ ਦੀ ਹਾਨੀ ਲਈ ਤੁਸੀਂ ਜ਼ਿੰਮੇਵਾਰ ਹੋ ਜੋ ਸ਼ਾਇਦ ਇਸ ਐਪ ਨੂੰ ਵਰਤਣ ਦੇ ਨਤੀਜੇ ਵਜੋਂ ਹੋ ਸਕਦਾ ਹੈ।" "ਜਾਰੀ ਰੱਖੋ" "ਸੈਟਿੰਗਾਂ" "ਵੀਅਰ ਐਪਾਂ ਨੂੰ ਸਥਾਪਤ/ਅਣਸਥਾਪਤ ਕਰਨਾ"